ਫਾਜ਼ਿਲਕਾ ਡਬਲਯੂ.ਐਸ.ਓ. ਵੱਲੋਂ ਸਕੂਲਾਂ ਵਿੱਚ ਬੱਚਿਆਂ ਨੂੰ ਚੰਗੀ ਛੋਹ ਅਤੇ ਮਾੜੀ ਛੋਹ, ਘਰੇਲੂ ਹਿੰਸਾ, ਔਰਤਾਂ ਦੀ ਸੁਰੱਖਿਆ ਲਈ ਚੱਲ ਰਹੇ ਹੈਲਪਡੈਸਕ ਅਤੇ ਬੱਚਿਆਂ ਦੇ ਹੈਲਪਲਾਈਨ ਨੰਬਰਾਂ ਬਾਰੇ ਜਾਗਰੂਕ ਕੀਤਾ ਗਿਆ
ਟ੍ਰੈਫਿਕ ਸਿੱਖਿਆ ਸੈਲ ਫਾਜਿਲਕਾ ਵੱਲੋਂ ਸਰਕਾਰੀ ਮਿਡਲ ਮਾਡਲ ਸਕੂਲ ਲੱਖੇ ਕੇ ਉਤਾੜ ਵਿੱਖੇ ਬਚਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ।
ਸਾਂਝ ਵਿੰਗ ਜਲਾਲਾਬਾਦ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਬੁੱਧੋ ਕਾ ਵਿਖੇ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ 'ਚ ਬੱਚਿਆਂ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਦੇ ਨਾਲ ਸਾਈਬਰ ਕ੍ਰਾਈਮ, ਜਿਣਸੀ ਸੋਸ਼ਣ ਅਤੇ ਹੈਲਪਲਾਈਨ 112/181 ਬਾਰੇ ਵੀ ਜਾਣਕਾਰੀ ਦਿੱਤੀ ਗਈ।