ਪਾਕਿਸਤਾਨ ਤੋਂ ਆਇਆ ਨਜਾਇਜ ਹਥਿਆਰਾਂ ਦਾ ਜਖੀਰਾ ਬਰਾਮਦ
ਫ਼ਾਜ਼ਿਲਕਾ ਪੁਲਿਸ ਅਤੇ BSF ਦੁਆਰਾ ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਖੇਤਰਾਂ ਵਿੱਚ ਗੈਰ-ਕਾਨੂੰਨੀ ਭੁੱਕੀ ਦੀ ਕਾਸ਼ਤ ਹੋਈ ਬਰਾਮਦ । ਇੱਕ ਵਿਅਕਤੀ ਗ੍ਰਿਫਤਾਰ ਕੀਤਾ ਅਤੇ ਲਗਭਗ 13.400 ਕਿਲੋਗ੍ਰਾਮ ਅਫੀਮ ਦੇ ਪੌਦੇ ਉਖਾੜ ਕੇ ਜ਼ਬਤ ਕੀਤੇ ਗਏ।
ਫਾਜ਼ਿਲਕਾ ਪੁਲਿਸ ਕਾਨੂੰਨੀ ਵਿਵਸਥਾ ਬਣਾ ਕੇ ਰੱਖਣ ਲਈ ਵਚਨਬੱਧ: ਐਸਐਸਪੀ ਵਰਿੰਦਰ ਸਿੰਘ ਬਰਾੜ