ਫਾਜਿਲਕਾ ਪੁਲਿਸ ਵੱਲੋਂ ਅਮੀਰ ਖਾਸ ਵਿੱਖੇ ਰੇਤਾ ਦੀ ਨਾਜਾਇਜ਼ ਮਾਈਨਿੰਗ ਸਬੰਧੀ ਇੱਕ ਰੇਤੇ ਨਾਲ ਭਰੀ ਟਰਾਲੀ - ਟਰੈਕਟਰ ਨੂੰ ਪੁਲਿਸ ਹਿਰਾਸਤ ਵਿੱਚ ਲਿਆ। 379IPC ਅਤੇ 21 ਮਾਇਨਿੰਗ ਐਕਟ ਤਹਿਤ ਥਾਣਾ ਅਮੀਰ ਖਾਸ ਵਿੱਖੇ ਮੁਕੱਦਮਾ ਦਰਜ ਕੀਤਾ ਗਿਆ ਹੈ